ਨਕੋਦਰ ਦੇ ਪਤਰਕਾਰਾਂ ਨੇ ਜਲੰਧਰ ਦਿਹਾਤੀ ਪੁਲਿਸ ਦਾ ਕੀਤਾ ਬਾਈਕਾਟ।

0

ਨਕੋਦਰ(ਟੋਨੀ) : ਨਕੋਦਰ ਦੇ ਸਮੂਹ ਪਤਰਕਾਰਾਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਜਲੰਧਰ ਦਿਹਾਤੀ ਪੁਲਿਸ ਨਕੋਦਰ ਦੇ ਪਤਰਕਾਰਾਂ ਨੂੰ ਅਣਦੇਖੀ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਦੋਂ ਵੀ ਕੋਈ ਵਡੀ ਖਬਰ ਦੀ ਕਵਰੇਜ ਕਰਨ ਦਾ ਮੋਕਾ ਪਤਰਕਾਰਾਂ ਨੂੰ ਮਿਲਨਾ ਹੁੰਦਾ ਹੈ ਤਾਂ ਜਲੰਧਰ ਦਿਹਾਤੀ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਨੂੰ ਦੇ ਸਮੂਹ ਪਤਰਕਾਰਾਂ ਵਿਚ ਜਲੰਧਰ ਪੁਲਿਸ ਦੇ ਪ੍ਰਤੀ ਰੋਸ਼ ਹੈ ਜਿਸ ਕਾਰਨ ਨਕੋਦਰ ਦੇ ਸਮੂਹ ਪਤਰਕਾਰਾਂ ਨੇ ਫੈਸਲਾ ਕੀਤਾ ਕਿ ਜਲੰਧਰ ਦਿਹਾਤੀ ਦਿਆਂ ਖਬਰਾਂ ਦਾ ਬਾਈਕਾਟ ਕੀਤਾ ਇਸ ਮੌਕੇ ਦਿਲਬਾਗ ਸਿੰਘ, ਅਨਿਲ ਐਰੀ, ਅਸ਼ੋਕ ਪੂਰੀ, ਗੁਰਪਾਲ ਸਿੰਘ ਪਾਲੀ, ਮਾਸਟਰ ਭੁਪਿੰਦਰ ਅਜੀਤ ਸਿੰਘ,ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ, ਅਰਵਿੰਦਰ ਪਾਲ ਟੋਨੀ, ਅਸ਼ੋਕ ਕਕੜ,ਪੁਨੀਤ ਅਰੋੜਾ, ਕਮਲ ਪੂਰੀ, ਚੇਤਨ ਗਗਨ, ਮਨਜਿੰਦਰ ਪ੍ਰੀਤ ਸਿੰਘ, ਸੁਸ਼ੀਲ ਡੀਂਗਰਾ।