ਜਲੰਧਰ::ਕੌਸਲਰ ਕੁਲਜੀਤ ਸਿੰਘ ਬੱਬੀ ਪੰਜਾਬ ਪ੍ਰਦੇਸ਼ ਕਾਂਗਰਸ ਕੇਮਟੀ ਦੇ ਜਨਰਲ ਸਕੱਤਰ ਬਣੇ।

5

 

ਜਲੰਧਰ(ਦਲਬੀਰ ਸਿੰਘ):ਜਲੰਧਰ ਸ਼ਹਿਰ ਦੇ ਸਾਬਕਾ ਕਾਂਗਰਸ ਕੌਸਲਰ ਕੁਲਜੀਤ ਸਿੰਘ ਬੱਬੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕੇਮਟੀ ਦੇ ਜਨਰਲ ਸਕੱਤਰ ਬਣ ਤੇ ਅੱਜ ਜਿਲ੍ਹਾ ਜਲੰਧਰ ਕਾਂਗਰਸ ਦੇ ਪ੍ਰਧਾਨ ਸ ਦਲਜੀਤ ਸਿੰਘ ਆਹਲੂਵਾਲੀਆ, ਧਰਮਿੰਦਰ ਰਾਣਾ, ਹਰਕਿਸ਼ਨ ਸਿੰਘ ਬਾਵਾ, ਪ੍ਰਦੀਪ ਸਿੰਘ ਨੇ ਕੁਲਜੀਤ ਸਿੰਘ ਬੱਬੀ ਨੂੰ ਸਨਮਾਨਿਤ ਕੀਤਾ ਗਿਆ।ਬੱਬੀ ਨੇ ਆਪਣੀ ਨਿਯੁਕਤੀ ਤੇ ਕਾਂਗਰਸ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਜੀ,ਰਾਣਾ ਗੁਰਜੀਤ ਸਿੰਘ, ਦਲਜੀਤ ਸਿੰਘ ਆਹਲੂਵਾਲੀਆ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਕਾਕੂ ਆਹਲੂਵਾਲੀਆ, ਪੁਸਵਿੰਦਰ ਲਾਲੀ, ਰਣਜੀਤ ਸਿੰਘ ਅਤੇ ਰੋਮੀ ਸ਼ਰਮਾ ਆਦਿ ਹਾਜਰ ਸਨ।